Kaur Preet Leave a comment ਚੂਚਾ :- ਮਾਂ ਸਾਰੇ ਇੰਨਸਾਨ ਜਨਮ ਤੋਂ ਬਾਅਦ ਅਪਣਾ ਅਪਣਾ ਨਾਮ ਰੱਖਦੇ ਨੇ… . ਅਸੀਂ ਅਪਣੇ ਨਾਮ ਕਿਉਂ ਨਹੀਂ ਰੱਖਦੇ……? . . . . . . . . . ਮੁਰਗੀ :- ਬੇਟਾ ਸਾਡੀ ਬਿਰਾਦਰੀ ਵਿੱਚ ਨਾਮ ਮਰਣ ਤੋਂ ਬਾਅਦ ਰੱਖਦੇ ਨੇ … .. ਚਿੱਕਣ ਤੰਰੂਰੀ, ਚਿੱਕਣ ਕੜਾਹੀ, ਚਿੱਕਣ ਫਰਾਈ, ਚਿੱਕਣ ਪਕੋੜਾ Copy