Kaur Preet Leave a comment ਪੰਜਾਬ ਚੋ 3 ਪੰਜਾਬੀਆ ਨੂ ਚੰਨ ਤੇ ਭੇਜਿਆ……. ਪੰਜਾਬੀ ਰਾਕਟ ਅੱਧੇ ਰਸਤੇ ਚੋ ਵਾਪਿਸ ਲੇ ਆਏ.. ਪੁਛਣ ਤੇ ਪੰਜਾਬੀ ਕਹਿੰਦੇ, .. .. .. .. .. .. .. .. ” ਅੱਜ ਤਾ ਮੱਸਿਆ ਹੈ, ਚੰਨ ਤਾ ਹੋਣਾ ਈ ਨੀ” Copy