ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ
ਹੋੲੇ ਰੰਗੇ ਹੱਥੀਂ ਫੜਿਆ ਗਿਆ..
.
ਪੁਲਸ ਨੇ ਪੁੱਛਿਅਾ…..??
.
.
.
.
ਕਹਿੰਦੇ “ਬੰਬ ਕਿੳੁ ਰੱਖਿਅਾ ਸੀ ਡੇਰੇ ਚ”
..
ਘਬਰਾੲੇ ਹੋੲਿਅਾਂ ਨੂੰ ਹੋਰ ਤਾਂ ਕੁਝ
ਸੁੱਝਿਅਾ ਨੀ ਕਹਿੰਦਾ
..
.
“ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ” loL