ਕੌਰ ਪ੍ਰੀਤ Leave a comment ਇੱਕ ਔਰਤ ਨੇ ਫੇਸਬੁੱਕ ‘ਤੇ ਪੋਸਟ ਕੀਤਾ… “ਮੇਰੀ ਸੱਸ ਬਿਮਾਰ ਹੈ, ਕਿਰਪਾ ਕਰਕੇ ਅਰਦਾਸ ਕਰੋ…” ਉਸਦੀ ਸਹੇਲੀ ਨੇ ਕੰਮੈਂਟ ਕੀਤਾ “ਅਰਦਾਸ ਕਰਨੀ ਕੀ ਆ” ? Copy