Karan Awana wala Leave a comment –ਇੱਕ ਅਮਲੀ ਅੱਖਾਂ ਦੇਣ ਡਾਕਟਰ ਕੋਲ ਿਗਆ ਡਾਕਟਰ ਨੇ ਪੁੱਿਛਆ ਤੂੰ ਕੁੱਝ ਕਹਿਣਾ ਚਾਹੁੰਦੈ – ਅਮਲੀ ਨੇ ਕਿਹਾ ਤੁਸੀਂ ਜਿਹਨੂੰ ਮੇਰੀਆਂ ਅੱਖਾਂ ਦੇਵੋਗੇ ਇੱਕ ਗੱਲ ਜ਼ਰੂਰ ਦੱਸ ਦਿਉ ਇਹ 2 ਕਾਰਡ ਭੁੱਕੀ ਦੇ ਲਾਉਣ ਤੋਂ ਬਾਅਦ ਹੀ ਖੁੱਲਦੀਆ ਨੇ Copy