Kaur Preet Leave a comment ਹੈਪੀ ਸਿਰ ਤੇ ਹੱਥ ਰੱਖ ਕੇ ਬਹੁਤ ਪ੍ਰੇਸਾਨ ਬੈਠਾ ਸੀ . ਕੋਲੋਂ ਲੰਘ ਰਹੇ ਉਸ ਦੇ ਦੋਸਤ ਨੇ ਪੁੱਛਿਆ,.. . ਕੀ ਹੋਇਆ,..?? . . . ਕਿਉਂ ਪ੍ਰੇਸ਼ਾਨ ਬੈਠਾ ਏ 22 ਹੈਪੀ- ਕੀ ਦੱਸਾਂ ਯਾਰ ”ਦੋ ਟਨ ਦਾ AC ਖਰੀਦਿਆਂ ਸੀ… . . . . ਘਰ ਜਾ ਕੇ ਤੋਲਿਆ ਤਾਂ 62 ਕਿਲੋ ਦਾ ਨਿਕਲਿਆ Copy