Ninder Singh Leave a comment ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ । ਕੁੜੀ ਪਸੰਦ ਆ ਗਈ । ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ ਮੁੰਡੇ ਵਾਲੇ ਉਠਕੇ ਘਰ ਜਾਣ ਲੱਗੇ । ਪੰਡਤ ਬੋਲਿਆ ਕੀ ਹੋਇਆ ? ਮੁੰਡੇ ਵਾਲੇ ਬੋਲੇ : – ਮੁੰਡਾ ਤਾਂ ਨਿਕੰਮਾ ਹੈ ਹੁਣ ਨੂੰਹ ਵੀ ਨਿਕੰਮੀ ਲੈ ਲਈਏ ? : ; Copy