ਜ਼ਿੰਦਗੀ ਦੇ ਰੰਗਾਂ ਦਾ ਕੋੲੀ .ਭਰੋਸਾ ਨਹੀ. ਕਦੋਂ ਕਿੱਥੇ ਬਦਲ ਜਾਣ
ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ… ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ
ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਭਾਂਡੇ ਉਥੇ ਹੀ ਖੜਕਦੇ ਚੰਗੇ ਲੱਗਦੇ ਨੇ, ਜਿਥੇ ਹਾਸਾ ਤੇ ਮਜ਼ਾਕ ਵੀ ਚਲਦਾ ਹੋਵੇ, ਦਿਲ ਵੀ ਉਥੇ ਹੀ ਜੁੜਦੇ ਨੇ, Continue Reading..
ਪੜ੍ਹ ਲਿੱਖ ਇਹ ਨਾ ਸੋਚੋ ਅਸੀਂ ਸਿਆਣੇ ਹੋ ਗਏ ਸਿਆਣੇ ਹੈਗੇ ਆ ਸਿਆਣੇ ਰਹਿਣਗੇ ਸਾਡੇ ਮਾਂ ਬਾਪ ਜਿੰਨਾ ਨੇ ਸਾਨੂੰ Continue Reading..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..
ਜਿੰਦਗੀ ਸਮਝਣ ਦੇ ਚੱਕਰ ਚ ਸਮਾਂ ਨਾ ਖਰਾਬ ਕਰ ਬੰਦਿਅਾ…. ………….ਥ੍ਹੋੜੀ ਜੀਅ ਲੈ……. ….ਬਾਕੀ ਆਪੇ ਸਮਝ ਆ ਜਾਵੈਗੀ…..
ਟੁੱਟ ਕੇ ਜੁੜੀ ਰਿਸ਼ਤੇਦਾਰੀ ਅਤੇ ਦੁਬਾਰਾ ਤੱਤੀ ਕੀਤੀ ਚਾਹ ਚ, ਪਹਿਲਾ ਵਰਗੀ ਗੱਲ ਨੀ ਰਹਿੰਦੀ।
ਜ਼ਿੰਦਗੀ ਅਨਮੋਲ ਹੈ ਐਵੇ ਰੋ ਰੋ ਨਹੀ ਗੁਆਈ ਦੀ ਜਿੱਥੇ ਕੋਈ ਵਿਸ਼ਵਾਸ ਨਾ ਕਰਾਂ ਉੱਥੇ ਸੋਂਹ ਵੀ ਨਹੀ ਖਾਈ ਦੀ
Your email address will not be published. Required fields are marked *
Comment *
Name *
Email *