Hor kita ki aa sari umar jatt ne ha e kujh ta kita aa
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻
ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ
ਉਹ ਦਿਨ ਕਦੇ ਨਾ ਆਵੇ ਰੱਬਾ , ਕਿ ਮੈਨੂੰ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ , ਏਨਾ ਕਿ Continue Reading..
ਸਰਕਾਰੇ ਅੱਜ ਨਹੀਂ ਤਾਂ ਕੱਲ ਤੈਨੂੰ ਕਰਨਾ ਪਉ ਸਾਡੇ ਮਸਲੇ ਦਾ ਹੱਲ। ਬਿੱਲ ਵਾਪਸੀ ਤੋ ਬਗੈਰ ਨਹੀਂ ਬਣਨੀ ਕੋਈ ਗੱਲ
ਅਮੀਰ ਨੂ ਹਰ ਕੋਈ ਸਲਾਮਾ ਕਰਦਾ, ਡਿਗੇ ਗਰੀਬ ਨੂ ਚੁਕਦਾ ਕੋਈ ਕੋਈ.
ਆਪਣੀ ਸਿਆਣਪ ਦਾ ਗੁਣ-ਗਾਣ ਕਰੋ , ਕੋਈ ਨਹੀਂ ਸੁਣੇਗਾ… . ਆਪਣੀ ਮੂਰਖਤਾ ਦੀਆਂ ਗੱਲਾਂ ਕਰੋ , ਸਾਰੇ ਧਿਆਨ ਨਾਲ ਸੁਨਣਗੇ… Continue Reading..
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਪਰ ਔਕਾਤ ਨਹੀਂ
ਨਿਤ ਸਵੇਰੇ ਉਠਕੇ ਰਾਸ਼ੀਆਂ ਫਰੋਲਣ ਵਾਲੇ ਨੂੰ ਕੀ ਪਤਾ ਹੋਂਸਲੇ ਕੀ ਹੁੰਦੇ ਨੇ ਗੱਲ ਗੱਲ ਤੇ ਕਿਸਮਤਾਂ ਟੋਹਲਣ ਵਾਲੇ ਨੂੰ
Your email address will not be published. Required fields are marked *
Comment *
Name *
Email *