ਪੈਸੇ ਨਾ ਹੋਣ ਤੇ ਨਿਆ ਦੇ ਲਈ ਅਦਾਲਤ ਵੱਲ ਦੇਖਣਾ ਵੀ ਗੁਨਾਹ ਹੈ
ਪਰੇਸ਼ਾਨੀਆਂ ਚੁੱਪ ਰਹਿਣ ਨਾਲ ਘੱਟ , ਸਬਰ ਕਰਨ ਨਾਲ਼ ਖਤਮ ਤੇ ਸ਼ੁਕਰ ਕਰਨ ਨਾਲ਼ ਖੁਸ਼ੀਆ ਵਿੱਚ ਬਦਲ ਜਾਂਦੀਆਂ ਹਨ…
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ ਪਰ ਆਪਣੇ ਆਪ Continue Reading..
ਲੱਚਰ ਗੀਤਾਂ ਦੀ ਹੁਣ ਇੱਕ ਹਨੇਰੀ ਜਿਹੀ ਚੱਲ ਪਈ ਆ, ਲੁੱਚਪੁਣੇ ਤੇ ਬੇਸ਼ਰਮੀ ਦੀ ਹੋਈ ਪਈ ਚੜਾਈ ਆ
ਪਿਉ ਦੀ ਖਾਧੀ ਕਲੀ ਕਲੀ ਝਿੜਕ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ .
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ… ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਤੁਹਾਡੇ ਗੁਣ ਸਿਰਫ ਤੁਹਾਡੇ ਮਾਂ ਬਾਪ ਨੂੰ ਹੀ ਨਜ਼ਰ ਆਉਂਦੇ ਹਨ ਬਾਕੀ ਦੁਨੀਆਂ ਨੂੰ ਤਾਂ ਬੱਸ ਐਬ ਹੀ ਦਿਸਦੇ ਨੇ
ਜਾਨ ਤੱਕ ਦੇਣ ਦੀ ਗੱਲ ਹੁੰਦੀ ਹੈ ਇੱਥੇ ਪਰ ਯਕੀਨ ਮੰਨੋ ਹਜ਼ੂਰ ਦੁਆ ਤੱਕ ਦਿਲੋਂ ਨਹੀਂ ਦਿੰਦੇ ਹਨ ਲੋਕ..
ਸਾਡੇ ਤਾਂ ਇਹ ਹਾਲ ਆ ਕਿ ਕਿਸੇ ਪੰਚਾਇਤੀ ਮੈਂਬਰ ਦਾ ਦੂਰ ਦਾ ਰਿਸ਼ਤੇਦਾਰ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ Continue Reading..
Your email address will not be published. Required fields are marked *
Comment *
Name *
Email *