Kaur Preet Leave a comment ਗਿਆਨ ਅੱਖ ਹੈ ,ਪ੍ਰੇਮ ਪੈਰ ਹਨ ਦੂਰ ਮੰਜਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ , ਪਰ ਮੰਜਿਲ ਤੇ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ Copy