Kaur Preet Leave a comment ਕਿਸਾਨਾਂ ਤੋਂ ਕੁਝ ਸਿੱਖ ਦਿੱਲੀਏ ਪੂਰਾ ਦੇਸ਼ ਹੋਇਆਂ ਇਕ ਮਿਕ ਦਿੱਲੀਏ MSP ਤਾਂ ਲੈ ਕੇ ਰਹਾਂਗੇ ਤੂੰ ਅਪਣੀ ਗੱਲ ਤੇ ਰਹੀ ਹੁਣ ਟਿਕ ਦਿੱਲੀਏ ਆਮਦਨ ਨਾਲ਼ੋਂ ਵੱਧ ਖ਼ਰਚਾ ਸਹੀ ਰੇਟ ਨਾਂ ਫਸਲ ਰਹੀ ਵਿਕ ਦਿੱਲੀਏ MSP ਤਾਂ ਲੈ ਕੇ ਰਹਾਂਗੇ ਤੂੰ ਅਪਣੀ ਗੱਲ ਤੇ ਰਹੀ ਹੁਣ ਟਿਕ ਦਿੱਲੀਏ Copy