ਅੱਜਕੱਲ.ਲੋਕ ਹਵਾ ਵਾਂਗ ਮਿਲਦੇ ਤੇ ਕੱਖਾਂ ਵਾਂਗ ਮਤਲਬ ਕੱਢ ਕੇ ੳੁੱਡ ਜਾਂਦੇ ਨੇ
ਜਿੰਦਗੀ ਸਮਝਣ ਦੇ ਚੱਕਰ ਚ ਸਮਾਂ ਨਾ ਖਰਾਬ ਕਰ ਬੰਦਿਅਾ…. ………….ਥ੍ਹੋੜੀ ਜੀਅ ਲੈ……. ….ਬਾਕੀ ਆਪੇ ਸਮਝ ਆ ਜਾਵੈਗੀ…..
ਔ ਫੋਕੀ ਪਰਧਾਨਗੀ ਦੀ ਬੱਲੇ ਬੱਲੇ ਨੀ। ਕਾਲਜ਼ਾਂ ਚ ਪਰਧਾਨਗੀ ਦਾ ਰੌਲ਼ਾ ਚੱਲੇ ਨੀ। ਧਰਮਾਂ ਦੇ ਪਿੱਛੇ ਐਮੇ ਲੜ ਮਰ Continue Reading..
ਜਦੋ ਰੱਬ ਸਾਨੂੰ ਖੁਸ਼ੀ ਦਿੰਦਾ । ਅਸੀ ਕਦੀ ਕਿਹਾ ਕਿ ਰੱਬਾ ਸਾਨੂੰ ਖੁਸ਼ੀ ਕਿਓ ਦਿੱਤੀ । ਪਰ ਜਦੋ ਰੱਬ ਦੁੱਖ Continue Reading..
ੲਿੱਕ ਗੱਲ ਮੇਰੇ ਦਿੱਲ ਵਿੱਚ ਜੋ ਨਾ ਕਹਿ ਸਕਿਅਾ ਅੱਜ ਤੱਕ ਸਿਹਤ ਦਾ ਫਿਕਰ ਸਤਾੳੁਂਦਾ ਬਾਪੂ ਤੇਰਾ ਭਾਂਵੇ ਖੜੇ ਹਾਂ Continue Reading..
ਜੇਕਰ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਾਰਨੇ ਹਨ ਤਾਂ ਸਭ ਤੋਂ ਪਹਿਲਾਂ ਸਰਕਾਰੀ ਨੌਕਰੀ ਕਰਨ ਵਾਲੇ, ਲੀਡਰਾਂ ਦੇ ਬੱਚੇ ਸਰਕਾਰੀ ਸਕੂਲ Continue Reading..
ਸੁਖੀ ਹੋਣ ਦੇ ਤਰੀਕੇ .. .. .???????? . . . . . . . ਇੱਜਤ ਕਰੋ ਇੱਜਤ ਪਾੳ… ਪਹਿਲਾ ਸੋਚੋ Continue Reading..
ਪਤਾ ਨਹੀਂ ਕਿੰਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ, ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਸਹੀ ਹਾਂ…
ਚੰਗੇ ਦਿਨ ਖੁਦ ਚੱਲ ਕੇ ਸਾਡੇ ਤੱਕ ਨਹੀਂ ਆਉਂਦੇ ਸਾਨੂੰ ਹੀ ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।
Your email address will not be published. Required fields are marked *
Comment *
Name *
Email *