Kaur Preet Leave a comment ਜਨਮ ਦਿੰਦੀ ਹੈ ਪਾਲਦੀ ਹੈ ਬੋਲਣਾ ਸਿਖਾਉਂਦੀ ਹੈ ਔਰਤ ਅਫਸੋਸ ਤੁਹਾਡੀ ਗਾਲ਼ ਚ ਉਸੇ ਦਾ ਨਾਮ ਹੁੰਦਾ ਹੈ Copy