ਹਕੀਕਤ ਸੜਕਾਂ ਤੇ ਹੈ ਸਲਾਹਾਂ ਬੰਗਲਿਆਂ ਚ ਅਤੇ ਝੂਠ ਟੀਵੀ ਤੇ
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ
ਚੰਗਿਆ ਲੋਕਾ ਨੇ ਮੈਨੂੰ ਖੁਸ਼ੀਆ ਦਿੱਤੀਆ… ਬੁਰਿਆ ਨੇ ਤਜਰਬਾ… ਬਹੁਤ ਬੁਰਿਆ ਨੇ ਸਬਕ… ਬਹੁਤ ਚੰਗਿਆ ਨੇ ਯਾਦਾਂ
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ , ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ.. . Continue Reading..
ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ, ਬਾਪੂ ਨੇ ਆਵਾਜ਼ ਮਾਰੀ ਕਿ ਪੁੱਤ ਪਾਣੀ ਦਾ ਗਲਾਸ ਫੜ੍ਹਾ ਜਾ, ਮੁੰਡੇ ਨੇ ਬਾਪੂ ਨੂੰ Continue Reading..
ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰ ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.
ਸੱਚ ਦੇ ਰਾਹ ਤੇ ਤੁਰਨਾ ਸ਼ੁਰੂ ਕਰਦਿਓ, ਦੁਨੀਆਂ ਦਾ ਕੀ ਏ, ਇਹਦਾ ਤਾ ਕੰਮ ਹੀ ਹੁੰਦਾ ਬੋਲਣਾ
ਸਿਰ ਤੇ ਜੂੜਾ ਕਰਨਾ ਸਿਖਿਆ। ਸਿਰ ਤੇ ਰੁਮਾਲ ਬੰਨਣਾ ਸਿਖਿਆ। ਸਿਰ ਤੇ ਪਟਕਾ ਬੰਨਣਾ ਸਿਖਿਆ। ਸਿਰ ਤੇ ਦਸਤਾਰ ਸਜਾਉਣੀ ਸਿਖੀ। Continue Reading..
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ ਬੇਸ਼ੁਮਾਰ…. ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ ਨੀ ਖਾਲੀ…
Your email address will not be published. Required fields are marked *
Comment *
Name *
Email *