Kaur Preet Leave a comment ਬਿਨਾਂ ਬਾਂਹਾਂ ਦੇ ਵੀ ਮੈਂ ਕਿਰਤ ਕਮਾਵਾਂ, ਤੇਰੇ ਵਾਂਗੂੰ ਵਿਹਲਾ ਨਾ ਰਹਿ ਕੇ ਖਾਵਾਂ, ਹੱਥ ਦਿੱਤੇ ਤੈਨੂੰ ਰੱਬ ਨੇ ਤੂੰ ਫਿਰ ਵੀ ਮੰਗੇ, ਕਿਰਤ ਕਰ ਕੋਈ ਉੱਠ ਕੇ ਕਿਉਂ ਨਾ ਤੂੰ ਸੰਗੇ। Copy