ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
Related Posts
ਸੱਚ ਨਾ ਬੋਲਿਆ ਕਰੋ, ਕੌਮ ਦੀ ਗੱਲ ਨਾ ਕਰਿਆ ਕਰੋ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ {ਅਜਕਲ ਐਕਸੀਡੈਂਟ Continue Reading..
ਜਿੰਨਾ ਮਜ਼ਾਕ ਦੁਨੀਆ ਉਡਾਉਦੀਂ ਹੈ, ਓਨੀ ਹੀ ਤਕ਼ਦੀਰ ਜਗਮਗੋਂਦੀ ਹੈ , ਨਾ ਘਬਰਾਓ ਯਾਰੋ….. ਜਦ ਰਹਿਮਤ ਰੱਬ ਦੀ ਹੁੰਦੀ ਹੈ Continue Reading..
ਜਿੰਦਗੀ ਦਾ ਮਜਾ ਲੈਣਾ ਸਿੱਖੋ… ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
ਲਫ਼ਜਾ ਦਾ ਹੀ ਮੁੱਲ ਹੁੰਦਾ ਹੈ . ਸ਼ਕਲ ਦਾ ਕੀ ਹੈ ੲਿਹ ਤਾ ੳੁਮਰ ਤੇ ਹਾਲਾਂਤਾ ਨਾਲ ਬਦਲ ਜਾਂਦੀ ਹੈ
ਪਿਉ ਦੀ ਖਾਧੀ ਕਲੀ ਕਲੀ ਝਿੜਕ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ .
ਜਨਮ ਦਿੰਦੀ ਹੈ ਪਾਲਦੀ ਹੈ ਬੋਲਣਾ ਸਿਖਾਉਂਦੀ ਹੈ ਔਰਤ ਅਫਸੋਸ ਤੁਹਾਡੀ ਗਾਲ਼ ਚ ਉਸੇ ਦਾ ਨਾਮ ਹੁੰਦਾ ਹੈ
ਔਕੜਾਂ ਸੀ ਬਹੁਤ ..ਸਮੇਂ ⏰ਨੇ ਸੀ ਉਲਝਾ ਲਿਆ. ਮਾਏ ਤੇਰੀ 👩👧ਧੀ ਨੂੰ ਤੇਰੀਆਂ ਅਸੀਸਾਂ 🤲🏻ਨੇ ਬਚਾ ਲਿਆ..!!