ਸਿਰਫ਼ ਦੋ ਹੀ ਇਸ਼ਕ ਕਾਮਯਾਬ ਨੇ ਇੱਕ ਰੱਬ ਨਾਲ ਦੂਜਾ ਮਾਂ ਬਾਪ ਨਾਲ
ਅੱਜ ਤੱਕ ਦਗਾ ਕਮਾਈ ਨਹੀਂ ਸੁਪਨਾ ਇੱਕੋ ਮਾੜਾ ਕਿਸੇ ਦਾ ਤੱਕਿਆ ਨਹੀਂ ਚਾਹਤ ਬੇਬੇ ਬਾਪੂ ਦੀ ਪੁਗਾਣੀ ਆ ਦੁਨੀਆ ਤਾ Continue Reading..
ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..
ਬੰਦੇ ਮਾਰਨ ਲਈ ਬਣਾ ਲਈਆਂ ਮਿਜ਼ਾਇਲਾਂ … ਨਰਮੇ ਦੀ ਸੁੰਡੀ ਨਾ ਇਨ੍ਹਾਂ ਤੋਂ ਮਰੇ
ਪੈਸੇ ਨਾ ਹੋਣ ਤੇ ਨਿਆ ਦੇ ਲਈ ਅਦਾਲਤ ਵੱਲ ਦੇਖਣਾ ਵੀ ਗੁਨਾਹ ਹੈ
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ , ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ.. . Continue Reading..
ਬਾਪੂ ਇਕ ਉਹ ਰਬ ਦਾ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ Continue Reading..
ਚਾਰ ਚਾਰ ਬੇਟੀਆਂ ਵਿਦਾ ਹੋ ਗਈ ਜਿਸ ਘਰ ਚ ਖੇਲ ਕੁਦ ਕੇ ਨੂੰਹ ਨੇ ਆਉਂਦੇ ਹੀ ਨਾਪ ਦਿੱਤਾ ਕੇ ਘਰ Continue Reading..
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ… ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ , ਕਿਸਮਤ ਚ ਪਏ ਹਨੇਰੇ ਨੂੰ , Continue Reading..
Your email address will not be published. Required fields are marked *
Comment *
Name *
Email *