ਹਕੀਕਤ ਸੜਕਾਂ ‘ ਤੇ ਹੈ ਸਲਾਹਾਂ ਬੰਗਲਿਆਂ ਚ ਅਤੇ ਝੂਠ ਟੀਵੀ ਤੇ,
ਪਤਾ ਨਹੀਂ ਕਿੰਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ, ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਸਹੀ ਹਾਂ…
ਸਾਡੇ ਰਾਹਾਂ ਚ ਕਿੱਲ ਵਿਛਾਏ ਤੇ ਪਾਣੀ ਦੀਆ ਬੁਛਾੜਾਂ ਸੀ ਤੀਜੇ ਦਿਨ ਸਿਵਾ ਸੀ ਮੱਚਦਾ ਪਰ ਸੁਣੀ ਨਾਂ ਸਰਕਾਰਾਂ ਸੀ Continue Reading..
ਰਾਹ ਜਾਦੀ ਵੇਖ ਮੁਟਿਆਰ ਕੋਈ, ਬੁਰਾ ਨਾ ਤੱਕਾਏ ਓ ਮਿੱਤਰੋ… ਘਰ ਅਪਣੇ ਵੀ ਵੱਸਦੀ ਅ ਭੈਣ, ਇਹ ਗੱਲ ਨਾ ਭੁਲਾਏ Continue Reading..
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ, ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ
ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ ਚੰਦ ਦਿਨ ਮਾੜੇ ਕਿ ਆਏ ਉਹ ਸਾਲੇ ਨਜ਼ਰ ਹੀ ਨੀ ਆਏ -ਬਾਲੀ Continue Reading..
ਵਿਆਹ ਵੇਲੇ ਪੈਲੇਸ ਵਿੱਚ ਤਾਂ ਚਾਹੇ ਸਾਰੀ ਰਾਤ ਨੱਚਦੇ ਰਹੀਏ, ਪਰ ਗੁਰੂ ਦੀ ਹਜ਼ੂਰੀ ਵਿੱਚ ਜੇ ਰਾਗੀ ਇੱਕ ਸ਼ਬਦ ਵੱਧ Continue Reading..
ਉਹਨੂੰ ਪੂਜਦਾ ਹੈ ਸਾਰਾ ਜੱਗ ਜਿਹੜਾ ਦੇਵੇ ਨਾ ਦਿਖਾਈ . . ਮਾਂ ਨੂੰ ਪੂਜਦਾ ਨਾ ਕੌਈ ਜੀਹਨੇ ਦੁਨੀਆ ਵਿਖਾਈ..
ਨਸ਼ੇ ਕਰਨ ਵਾਲੇ ਕਦੀ ਬੁੱਢੇ ਨਹੀਂ ਹੁੰਦੇ ਕਿਉਕਿ ਉਹ ਜਵਾਨੀ ਵਿੱਚ ਹੀ ਮਰ ਜਾਂਦੇ ਹਨ ।
Your email address will not be published. Required fields are marked *
Comment *
Name *
Email *