Kaur Preet Leave a comment ਹੱਕਾਂ ਨੂੰ ਮੰਗਣ ਵਾਲਾ ਸੜਕਾਂ ਤੇ ਰੁਲੀ ਜਾਂਦਾ ਏ ਖੇਤਾਂ ਦਾ ਰਾਜਾ ਜਿਹੜਾ ਅੱਜ ਕੱਖਾਂ ਦੇ ਭਾਅ ਤੁਲੀ ਜਾਂਦਾ ਏ Copy