ਮੰਨੂੰ ਰੰਧਾਵਾ Leave a comment ਅਕਸਰ ਪੜਦੀ ਹਾਂ ਮੈ ,ਲਿਖਤਾਂ ਤੇਰੀਆ ਨੂੰ, ਮੰਨੇ ਗੁਨਾਹ ਤੂੰ , ਗਲਤੀਆ ਮੇਰੀਆ ਨੂੰ, ਚੇਤੇ ਰੱਖੀ ਗੱਲ ਨੂੰ ,ਤਾੜੀ ਇੱਕ ਹੱਥ ਨਾਲ ਕਦੇ ਵੱਜਦੀ ਨੀ, ਟੁਟੀਆ ਪ੍ਹੀਤਾਂ ਦੋਸ਼ੀ ਮੰਨੇ ਦੂਜੇ ਨੂੰ , ਗੱਲ ਇਹ ਵੀ ਜੱਚਦੀ ਨੀ ,✍🏻 ਮੰਨੂੰ ਰੰਧਾਵਾ Copy