Kaur Preet Leave a comment ਮਤਲਬੀ ਦੋਸਤ ਤੁਹਾਨੂੰ ਝੂਠ ਇਸ ਤਰਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆ ਲੱਗੇ .. . ਪਰ ….?? . . . . . . ਅਸਲ ਵਿਚ ਤੁਹਾਡਾ ਨੁਕਸਾਨ ਕਰਨ… ਸੱਚੇ ਦੋਸਤ ਤੁਹਾਨੂੰ ਉਹ ਗੱਲਾਂ ਦੱਸਣਗੇ ਜੀ . ਤੁਹਾਨੂੰ ਸੁਣਨ ਨੂੰ ਕੌੜੀਆਂ ਲੱਗਣ ਪਰ ਅਸਲ ਵਿਚ ਤੁਹਾਡਾ ਫਾਇਦਾ ਕਰਨ..,, Copy