Kaur Preet Leave a comment ਇਰਾਕ ਦੇ ਇੱਕ ਪੁਸਤਕ ਬਾਜ਼ਾਰ ਵਿੱਚ ਰਾਤ ਸਮੇਂ ਕਿਤਾਬਾਂ ਗਲ਼ੀ ਵਿੱਚ ਹੀ ਹੁੰਦੀਆਂ ਹਨ ਕਿਉਂਕਿ ਇਰਾਕੀਆਂ ਦਾ ਵਿਚਾਰ ਹੈ ਕਿ ਪਾਠਕ ਚੋਰੀ ਨਹੀਂ ਕਰਦਾ ਅਤੇ ਚੋਰ ਪੜ੍ਹਦਾ ਨਹੀਂ Copy