ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਇੱਕ ਕਹਾਵਤ ਆ ਪੁੱਤ ਵਡਾਉਣ ਜਮੀਨਾ ਤੇ ਕਹਦੇ ਧੀਆਂ ਤਾਂ ਦੁਖ ਵਡਾਉਦੀਆ ਨੇ ਪਰ ਪੁੱਤ ਵੀ ਉਦੋ ਹੀ ਜਮੀਨਾ ਵਡਾਉਦੇ Continue Reading..
ਮਾਂ ਜਿੰਨੀ ਸਵਾਦ ਰੋਟੀ ਤੇ,ਬਾਪੂ ਜਿੰਨਾ ਸੋਹਣਾ ਘਰ ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ
ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ Continue Reading..
ਹਰੇਕ ਚੀਜ਼ ਜੇ ਕਿਸਮਤ ਤੇ ਛੱਡੀ ਜਾਵੇ ☞ ਤਾਂ ☜ ਕਿਸਮਤ ਕੁੱਝ ਵੀ ਨਹੀਂ ਛੱਡਦੀ
ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ ਸੱਬ ਤੋ ਮਹਿੰਗਾ ਹੈ ਸਹਿਯੋਗ ਹਜਾਰਾਂ Continue Reading..
ਘਰ ਚ ਪਈਆਂ ਦੀਵਾਰਾਂ ਤਾਂ ਢਹਿ ਜਾਂਦੀਆਂ ਨੇ ਪਰ ਦਿਲਾਂ ਚ ਪਈਆਂ ਦੀਵਾਰਾਂ ਨਹੀਂ ਢਹਿੰਦੀਆਂ
ਫਰਕ ਉਤਰਾਖੰਡ – ਹੜ੍ਹ ਦੌਰਾਨ 300 ਰੁਪਏ ਦੀ ਚੋਲਾਂ ਦੀ ਪਲੇਟ ਅਤੇ 100 ਰੁਪਏ ਦੀ ਪਾਣੀ ਵਾਲੀ ਬੋਤਲ ਵਿਕੀ ਸੀ Continue Reading..
Your email address will not be published. Required fields are marked *
Comment *
Name *
Email *