Butta jalwana Leave a comment ਨਾਂ ਉਹ ਬੋਹੜ ਤੇ ਨਾ ਉਹ ਬਾਬੇ ਸੱਥਾ ਦੇ ਵਿੱਚ ਮਿਲਦੇ ਆਂ ਅੱਜ ਕੱਲ ਦੇ ਤਾਂ ਕਾਕੇ ਨਸਿਆ ਦੇ ਵਿੱਚ ਹਿਲਦੇ ਆ ਕਿਥੇ ਗਈਆਂ ਖੁਰਾਕਾ ਪੈ ਗਈਆਂ ਡੂੰਘੀਆਂ ਖਾਰਾ ਨੇ ਲੱਕ ਤੋੜ ਕੇ ਰੱਖਤਾ ਇਹ ਚੰਦਰੀਆ ਸਰਕਾਰਾਂ ਨੇ Copy