Jot Kaur Leave a comment ਛੋਟੇ ਸੀ ਹਰ ਗੱਲ ਭੁੱਲ ਜਾਇਆ ਕਰਦੇ ਸੀ ਦੁਨਿਆ ਕਹਿੰਦੀ ਸੀ ਕਿ “ਯਾਦ ਕਰਨਾ ਸਿੱਖੋ” ਵੱਡੇ ਹੋਏ ਤਾਂ ਹਰ ਗੱਲ ਯਾਦ ਰਹਿੰਦੀ ਹੈ ਦੁਨਿਆ ਕਹਿੰਦੀ ਹੈ “ਭੁੱਲਣਾ ਸਿੱਖੋ “ Copy