Kaur Preet Leave a comment ਦੋਵੇਂ ਹੱਥਾਂ ਦਾ ਬਣਾਕੇ ਕਟੋਰਾ ਮੈਂ ਮੰਗਾਂ ਤੇਰੇ ਤੋਂ ਭੀਖ ਦਾਤਿਆਂ ਮੁੱਖ ਕਰੇ ਮੇਰੇ ਵੱਲ ਮਿਲੇ ਭਾਵੇਂ ਨਾ ਭਿਖਾਰੀ ਮੈਂ ਵੀ ਢੀਠ ਦਾਤਿਆਂ Copy