Ninder Singh Leave a comment ਪੁੱਤ ਨਾਂ ਜਦ ਫਰਜ ਪਛਾਣੇ ਧੀ ਵੀ ਜਦ ਲੈ ਜਾਏ ਠਾਣੇ , ਬਾਪੂ ਫਿਰ ਮੰਨਕੇ ਭਾਣੇ ਅੱਖਾਂ ਨੂੰ ਭਰ ਜਾਂਦਾ , ਉਦੋਂ ਫਿਰ ਬੰਦਾ ਲੋਕੋ ਜਿਉਂਦੇ ਜੀ ਮਰ ਜਾਂਦਾ। Copy