Kaur Preet Leave a comment 👳🏻ਬਾਬਲ ਦੀ ਪੱਗ ਦਾ ਸਵਾਲ ਆ ਦਾਗ ਲੱਗਣ ਨਾ ਦੇਣਾ ਜੱਟੀ ਸੋਚਦੀ, ਮੰਗਾ ਪੂਰੀਆ ਪੂਗਾਈਆ ਜਿਨ੍ਹੇ ਮੇਰੀਆ ਰੀਝਾੰ ਓਹਦੀਆ ਪੂਗਾਵਾ ਇਹੀਓ ਸੋਚਦੀ ।। Copy