sony bains Leave a comment ਕਈ ਮਰਵਾਏ ਕਈ ਯੋਧੇ ਜੇਲ੍ਹਾਂ ਵਿੱਚ ਡੱਕੇ ਇੰਨਾ ਨੇ, ਪੰਜਾਬ ਨੂੰ ਉਜਾੜਨੇ ਚ ਹੱਥ ਪੱਕੇ ਇੰਨਾ ਦੇ ਜੇਲ੍ਹਾਂ ਵਿੱਚ ਜੇੜੇ ਯੋਧੇ ਡੱਕੇ ਹੋਏ ਨੇ ਦਿਵਾਉਣੀ ਸਾਨੂੰ ਉਨਾ ਨੇ ਅਜਾਦੀ ਹੱਕਾ ਲਈ ਜੇ ਸਿੰਘ ਹਥਿਆਰ ਚੱਕਦੇ ਤਾ ਲਾਉਦੇ ਸਾਡੇ ਉੱਤੇ Tag ਅੱਤਵਾਦੀ Copy