Tera sukh Leave a comment ਏਕ ਗੱਲ ਤਾ ਹੈ ਸੱਜਣਾ ਤੇਰੇ ਚ ਭੁੱਲ ਜਾਣ ਦੀ ਬੜੀ ਹਿਮੱਤ ਹੈ , ਅਸੀਂ ਤਾਂ ਇਹ ਗੱਲ ਸੋਚ ਸੋਚ ਕੇ ਹੀ ਤੁਹਾਨੂੰ ਯਾਦ ਰੱਖਦੇ ਆ , ਤੇਰੇ ਵਾਂਗ ਸਾਡੇ ਤੋ ਥਾ ਥਾਂ ਤੇ ਡੁੱਲਿਆ ਨਹੀ ਜਾਣਾ ਤੂ ਬੇਸ਼ੱਕ ਸਕਦਾ ਭੁੱਲ ਸਾਨੂੰ ਸਾਥੋਂ ਟਾ ਤੂੰ ਕਦੇ ਵੀ ਨਹੀਂ ਭੁੱਲ ਹੋਣਾ Copy