ਸ਼ਾਇਰੀ ਤਾ ਜਨਾਬ ਤੁਸੀਂ ਵਧੀਆ ਕਰਦੇ ਓ ਕਦੇ ਸਾਡੇ ਲਈ ਵੀ ਕਰ ਲਿਆ ਕਰੋ ਲਿਖਦੇ ਤਾ ਅਸੀਂ ਵੀ ਬਹੁਤ ਕੁਛ ਕਦੇ ਸਾਡਾ ਲਿਖਿਆ ਵੀ ਪੜ ਲਿਆ ਕਰੋ ਬਾਕੀ ਫੈਨ ਤੁਹਾਡੇ ਸੀ ਤੁਹਾਡੇ ਰਹਾਂਗੇ ਜੇ ਥੋਡਾ ਕੋਈ ਜਵਾਬ ਆਉ ਦੂਜੀ ਗੱਲ ਫੇਰ ਈ ਕਹਾਂਗੇ… Deep❤🤗 jawaab dena hoya tain shaayari ch hi deo ji Reply
ਸ਼ਾਇਰੀ ਤਾ ਜਨਾਬ ਤੁਸੀਂ ਵਧੀਆ ਕਰਦੇ ਓ ਕਦੇ ਸਾਡੇ ਲਈ ਵੀ ਕਰ ਲਿਆ ਕਰੋ ਲਿਖਦੇ ਤਾ ਅਸੀਂ ਵੀ ਬਹੁਤ ਕੁਛ ਕਦੇ ਸਾਡਾ ਲਿਖਿਆ ਵੀ ਪੜ ਲਿਆ ਕਰੋ ਬਾਕੀ ਫੈਨ ਤੁਹਾਡੇ ਸੀ ਤੁਹਾਡੇ ਰਹਾਂਗੇ ਜੇ ਥੋਡਾ ਕੋਈ ਜਵਾਬ ਆਉ ਦੂਜੀ ਗੱਲ ਫੇਰ ਈ ਕਹਾਂਗੇ… Deep❤🤗 jawaab dena hoya tain shaayari ch hi deo ji