ਜਿੱਥੇ ਪੌਣ ਸ਼ੂਕਦੀ ਆਵੇ
ਪੁੱਛਦੀ ਮਹਿਕਾਂ ਦੇ ਸਿਰਨਾਂਵੇਂ
ਸਬ ਨੂੰ ਲੈਂਦੀ ਵਿੱਚ ਕਲਾਵੇ
ਨਾਲੇ ਕੁਦਰਤ ਹੱਸੇ – ਗਾਵੇ
ਪਈ ਕਲੀ – ਕਲੀ ਮੁਸਕਾਵੇ
ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ
ਅਸੀ ਓਥੋਂ ਦੇ ਵਾਸੀ ਹਾਂ
ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ
ਅਸੀਂ ਓਥੋਂ ਦੇ ਵਾਸੀ ਹਾਂ |


Related Posts

Leave a Reply

Your email address will not be published. Required fields are marked *