Kaur Preet Leave a comment ਮਾਲਵੇ ਦੀ ਮੈਂ ਜੱਟੀ ਕੁੜੀਉ,, ਮਾਝੇਂ ਵਿੱਚ ਵਿਆਤੀ…. ਨੀ ਨਿੱਤ ਮੇਰੇ ਵਿੱਚ ਕੱਡੇ ਨਗੋਚਾ, ਮੈਂ ਜਿਦੇ ਲੜ ਲਾਤੀ…. ਨੀ ਮੈਨੂੰ ਕਹਿੰਦਾ ਮਧਰੀ ਲੱਗਦੀ, ਪੰਜਾਬੀ ਜੁੱਤੀ ਲਹਾਤੀ… ਨੀ ਹੀਲ ਸਲੀਪਰ ਨੇ, ਮੇਰੇ ਮੋਚ ਗਿੱਟੇ ਵਿੱਚ ਪਾਤੀ……(2) Copy