ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ ਿਪਆਰ ਸਭ ਦਾ ਡਰ ਬਾਪੂ ਤੇ ਰੱਬ ਦਾ
ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ, ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ Continue Reading..
ਫੇਰ ਕਰਾ ਕੇ ਰੱਖਤੇ ਤੂੰ ਦਿੱਲੀਏ ਤਿੱਖੇ ਮੂੰਹ ਤਲਵਾਰਾਂ ਦੇ, ਅੰਨਦਾਤਾ ਸੜਕਾਂ ਤੇ ਰੋਲਿਆ ਫਿੱਟੇ ਮੂੰਹ ਸਰਕਾਰਾਂ ਦੇ,
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
ਕਾਫਲਿਆਂ ਦੀ ਲੋੜ ਨਹੀਂ ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
ਕੀ ਕਰਨਾ ਵੱਡੀ ਗੱਡੀ ਦਾ ਦੁਨੀਆਂ ਖੜ ਖੜ ਦੇਖਦੀ ਜਿਥੋ ਕੈਂਚੀ ਸਾਇਕਲ ਚਲਾ ਕੇ ਕੱਢੀ ਦਾ
ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ… ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ SANDHU
ਤਿੰਨ ਸੌ ਅਠੱਤਰ ਦਿਨਾਂ ਦਾ ਸੰਘਰਸ਼ ਲੜਿਆ ਏ, ਕਿੰਨੇ ਹੀ ਸਾਥੀਆਂ ਨੂੰ ਕਬਰਾਂ ਚ ਧਰਿਆ ਏ। ਬੱਚੇ ਬਜੁਰਗਾਂ ਸਭ ਨੇ Continue Reading..
ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
Your email address will not be published. Required fields are marked *
Comment *
Name *
Email *