Lovepreet Singh Leave a comment ਨਾਮ ਲਿਖਦੀ ਸੀ ਮੇਰਾ ਤਾਰੇ ਜੋੜ-ਜੋੜ ਕੇ, ਸੁੱਖਾਂ ਮੰਗਦੀ ਸੀ ਦੀਵੇ ਪਾਣੀਆਂ ਚ ਰੋੜ ਰੋੜ ਕੇ, ਦੀਵਾ ਮੇਰੀ ਯਾਦ ਵਾਲਾ ਲੱਖ ਫੂਕਾਂ ਮਾਰ ਲੈ ਬੁਝਾਇਆ ਨਹੀਓਂ ਜਾਣਾ, ਦਿਲ ਉੱਤੇ ਤੇਰੇ “ਲਵਪ੍ਰੀਤ” ਲੀਕ ਵਾਂਗੂੰ ਵਹਿ ਗਿਆਂ ਮੈਂ ਮਿਟਾਇਆ ਨਹੀਓਂ ਜਾਣਾ ਪ੍ਰੀਤ ਮਰਜਾਣਾ Copy