ਹੁਣ ਤਾ ਮੇਰੇ ਤੇ ਪਾ ਕੇ ਰੋਬ ਜਿਹਾ ਕਹਿੰਦਾ
ਵਿਹਲ ਨਹੀ ਮੇਰੇ ਕੋਲ ਤੇਰੇ ਵਾਸਤੇ
ਕੋਈ ਨਾ ਵੇ ਮੈ ਵੀ ਆ ਕੇ ਵੇਖਣਾ ਏ ਘਰੇ
ਕੀ ਕੁਝ ਜੋੜਿਆ ਤੂੰ ਮੇਰੇ ਵਾਸਤੇ,,, :/
ਨਾ ਏਵੇ ਮੂੰਹ ਜਿਹੇ ਬਣਾਈ ਮੈਨੂੰ ਖਰਚੇ ਗਣਾਈ
ਜਦੋ 5 ਤੋਲੇ ਆ ਦੇ ਮੈ ਝੁਮਕੇ ਮੈ ਮੰਗ ਲੇ… 😀
ਜਿੰਨਾ ਤੂੰ ਸਤਾਉਣਾ ਵੇ ਸਤਾ ਲੇ ਰੱਜ ਕੇ
ਵਿਆਹ ਤੋ ਬਾਅਦ ਗਿਣ ਗਿਣ ਲਉ ਬਦਲੇ….