ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
ਮੈ ਨੀ ਮਾੜਾ ਸੋਨੀੲੇ ਮੇਰੇ ਸ਼ੋਕ ਨੇ ਮਾੜੇ ਮੂਣਕੀੲੇ
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ . ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
ਗਰਾਰੀ ਵੀ ਕੋਈ ਚੀਜ਼ ਆ ਗਰਦ ਠਾਦਾਗੇ ਨੇਰੀ ਲਿਆਦਾਗੇ ਵਹਿਮ ਨਾ ਰੱਖੀ ਪੁੱਤ ਟੀਕਾ ਲਾਦਾਗੇ
ਕਲੋਲਾਂ ਕਰਨ ਦਾ ਟਾਇਮ ਨਹੀ ਸਾਡੇ ਕੋਲ .. ਗੱਲ ਜੋ ਵੀ ਕਰਾਂਗੇ ਸਿੱਧੀ ਤੇ ਸਾਫ ਕਰਾਂਗੇ..
ਬਾਕੀ ਸਭ ਦਾ ਤਾਂ Pta ਨਹੀਂ ਇੱਕੋ ਗੱਲ ਦਾ Grur ਏ ਸਊ ਪੁੱਤ ਮਾਪਿਆ ਦਾ kudiyan ਤੋਂ ਦੂਰ ਏ
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ।
Your email address will not be published. Required fields are marked *
Comment *
Name *
Email *