TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਕੁੜੀਆਂ ਦੇ ਰਾਹਾਂ ਚ ਨਾ ਜਾਣ ਜਾਣ ਖੜੀਏ🙃 ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
ਇਜ਼ੱਤ ਤਾਂ ਲੋਕ ਸਾਡੀ ਬੀਬਾ ਐਨੀ ਕਰਦੇ ਆ… ਸਾਡੇ Status ਤੱਕ ਵੀ ਲੋਕ ਸਿਰ ਝੁਕਾ ਕੇ ਪੜਦੇ ਆ..
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ, . . . . ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block Continue Reading..
ਨੀ ਤੂੰ ਭੁੱਲਗੀ ਤੈਨੂੰ ਪਹਿਲਾ ਵੀ ਦੱਸਿਆ ਮੁੰਡਾ iphone x ਵਰਗਾ ਨਾਅਰੇ ਨੀ
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ … ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ Continue Reading..
ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੱਟੀ ਪੱਟ_ਨਾ ਹੋਣੀ ਵੇ,.. . _ਸ਼ੌਕ_ਅਵੱਲੇ ਖਰਚਾ_ਵੱਖਰਾ ਤੈਥੋਂ ਰੱਖ_ਨਾ_ਹੋਣੀਵੇ
ਜਿਹੜੇ ਬੰਦੇ ਅਸੂਲਾਂ ਨਾਲ ਜਿਉਂਦੇ ਨੇ ਉਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਆਦਾ ਹੁੰਦੇ ਨੇ.
Your email address will not be published. Required fields are marked *
Comment *
Name *
Email *