ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ
Related Posts
ਗੱਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ ਇਕੱਲੇ ਚੱਲਣਾ.
ਕਿਸਾਨ ਬਣਨ ਦੇ ਲਈ ਵੀ ਜਿਗਰਾ ਚਾਹੀਦਾ ਵੈਸੇ ਚੌਂਕੀਦਾਰੀ ਤਾਂ ਸਾਡੇ ਏਥੇ ਕੁੱਤਾ ਵੀ ਕਰ ਲੈਂਦਾ Hun
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.
ਇੱਕ ਵਾਰ ਪੜ੍ਹੀਂ ਇਤਿਹਾਸ ਨੂੰ ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ਕਾਫਲਿਆਂ ਦੀ ਲੋੜ ਨਹੀਂ ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ ਜੋ ਯਾਰੀ ਵਿੱਚ ਖੜਦੇ ਨੇ ਹਿੱਕ Continue Reading..
ਹਾਲੇ ਨਵੀਂ ਨਵੀਂ ਕੀਤੀ ਤੂੂੰ ਜੋਆੲਿਨ ਫੇਸਬੂੱਕ… ਪਰ ਸਾਡੀਆਂ ਤਾਂ ਬੀਬਾ ੲਿੱਥੇ ਉਮਰਾਂ ਲੰਘੀਅਾਂ..
ਚੱਲਾਂਗੇ ਆਪਣੇ ਦੰਮ ਤੇ .. ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ.. ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..
