ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ
ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ ਨਜ਼ਰਾ ਬੇਸੱਕ ਝੁਕੀਅਾ ਹੌਣ ਪਰ ਸੋਚ ਅਸਮਾਨ ਤੋਂ ੳੁੱਚੀ ਰੱਖੀੲੇ……..
ਮਿੱਤਰਾਂ ਦੀ Birth Place ਦੱਸਦੀ, ਗੱਡੀ ਤੇ ਜੋ ਨੰਬਰ ਪਲੇਟ ਕੱਚ ਦੀ, ਮਾਂਝੇਂ ਆਲੇ
ਆ ਗਿਆ ਏ Time ਥੋੜੇ ਦਿਨ ਰਹਿਦੇ ਨੇ ।। ਉਹ ਹੀ ਦੇਣਾ ਏ ਕਰਾ ਜਿਹਨੂੰ SiRaaa ਕਹਿੰਦੇ ਨੇ
ਸਰਦਾਰਾਂ ਦੀ ਤਾਂ ਟੋਹਰ ਵੱਖਰੀ ਇੱਕ ਵੱਟਾ ਵਾਲੀ ਪੱਗ ਉੱਤੋ ਮੁੱਛ ਅੱਥਰੀ
ਮੈ ਮਾੜਾ ਨਈ ਕਹਿੰਦਾ ਸਭ ਖਰੀਆਂ ਤੋ ਖਰੀਆਂ ਨੇ 👌 ਜੇ ਮੇਰੇ ਵਰਗੇ 36 ਨੇ ਤੇਰੇ ਵਰਗੀਆਂ fUkriya ਬੜੀਆ ਨੇ
ਏਨਾ ਤਾ ਯਕੀਨ ਹੈ ਮੈੰਨੂੰ ਆਪਨੇ ਆਪ ਤੇ ਕਿ ਕੋਈ ਮੈੰਨੂੰ ਛੱਡ ਤਾ ਸਕਦਾ ਪਰ ਭੁੱਲ ਨੀ ਸਕਦਾ !
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
Your email address will not be published. Required fields are marked *
Comment *
Name *
Email *