ਕਰੋੜਾਂ ਊਲੂਆਂ ਦਾ ਏਕਾ ਵੀ ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!
Waqt ਖਰਾਬ ਆ ਇਸੇ ਲਈ ਚੁੱਪ ਬੈਠੇ ਹਾ . . . . ਜਦੋਂ Dimaag ਖਰਾਬ ਹੋ ਗਿਆ ਫੇਰ ਕੱਲੇ-ਕੱਲੇ ਦਾ Continue Reading..
ਕੀ ਕਰਨਾ ਵੱਡੀ ਗੱਡੀ ਦਾ ਦੁਨੀਆਂ ਖੜ ਖੜ ਦੇਖਦੀ ਜਿਥੋ ਕੈਂਚੀ ਸਾਇਕਲ ਚਲਾ ਕੇ ਕੱਢੀ ਦਾ
ਗੁਲਾਮ ਹਾਂ ਮੈਂ ਬਸ ਆਪਣੇ ਘਰ ਦੇ ਸੰਸਕਾਰਾਂ ਦਾ … ਨਹੀਂ ਤਾਂ ਮੈਂ ….?? . . . . . . Continue Reading..
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
ਚਾਵਾਂ ਨਾਲ ਪਾਲੀ ਮਾਪਿਆਂ ਨੇ ਸਰਦਾਰਨੀ ਬਾਹਲੀ ਹੀ CuTe ਆ ਜਿਹੜੀਆ ਜੀਨਾਂ ਵਾਲੀਆ ਤੇ ਤੂੰ ਮਰਦਾ ਐ ਕਮਲਿਆ, ਉਹਨਾਂ ਨੂੰ Continue Reading..
ਆਪਣੀ ਪਹਿਚਾਣ ਇਸ ਤਰਾਂ ਦੀ ਬਣਾਉ ਕਿ ਲੋਕ ਤੁਹਾਨੂੰ.. Block ਕਰਨ ਦੀ ਵਜਾਏ Search ਕਰਿਆ ਕਰਨ..
ਦੋ ਹੀ ਰੀਜਾਂ ਜੱਟ ਦੀਆਂ,, Emma watson ਵਰਗੀ ਵਹੁਟੀ ਲਿਆਉਣੀ, ਤੇ babbu mann 22 ਦਾ ਅਖਾੜਾ ਲਵਾਉਣਾ.
Your email address will not be published. Required fields are marked *
Comment *
Name *
Email *