ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ
ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਂਗੇ ਉਹ ਨਹੀੰ ਜੋ ਦਿਲ ਲਗਾ ਕੇ ਛੱਡ ਜਾਵਾਂਗੇ
ਕਿੱਤੇ ਅੜ ਜੇ ਗਰਾਰੀ ਵੈਰ ਨਹੀੳੁ ਮੁੱਕਦਾ… ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ..
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate🙏🏻।
ਘਰੋ ਵੀ ਨੀ ਮਾੜੇ ਓਦਾ ਵੀ ਨਹੀ ਦੱਬਦੇ ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ ਕਦੇ ਵੀ ਸੇਲਾ ਚੋ ਨਹੀ Continue Reading..
ਇਨਾ Attitude ਨਾ ਦਿੱਖਾ ਝੱਲੀਏ.. ਜਿੰਨੇ ਮੁੰਡੇ ਤੇਰੀ chat list ਚ ਆ……, . ਉਸ ਤੋਂ ਜਿਆਦਾ…………? . . . . Continue Reading..
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.. ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਪਿਅਾਰ ਨਾਲ ਰਹੀਦਾ ਪਿਅਾਰ ਨਾਲ ਬੁਲਾੲੀਦਾ ਜੇ ਕੋੲੀ ਜ਼ਿਅਾਦਾ ਅਾਕੜ ਕਰੇ ਫਿਰ ਅਸੀ ਚੁੱਪ ਕਰਕੇ ਕੋਲ ਦੀ ਲੰਘ ਜਾੲੀ ਦਾ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ Continue Reading..
Your email address will not be published. Required fields are marked *
Comment *
Name *
Email *