ਰੱਬ ਦੀ ਰਜਾ ਵਿੱਚ ਰਹਿਣਾ ਸਿੱਖਿਆਂ ਕੀਤਾ ਕਿਸੇ ਗੱਲ ਦਾ ਗਰੂਰ ਕੋਈ ਨਾ
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ ਉਹ ਅੱਗੇ ਵਧਣ ਨੂੰ ਕਹਿੰਦੀ ਅਾ… ਤੇ ਮੁੰਡਾ ਸ਼ੌਂਕ ਪੂਰੇ ਕਰਦਾ…
ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ ਜਦੋਂ ਖੜਾ ਵੱਡਾ ਵੀਰ, I LOVE U BAI
ਘਰੋ ਵੀ ਨੀ ਮਾੜੇ ਓਦਾ ਵੀ ਨਹੀ ਦੱਬਦੇ ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ ਕਦੇ ਵੀ ਸੇਲਾ ਚੋ ਨਹੀ Continue Reading..
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,, ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
ਇਹ ਅੰਦਲੋਨ ਅਸੀਂ ਤੁਸੀ ਨੀ ਵਾਹਿਗੁਰੂ ਆਪ ਚਲਾ ਰਿਹਾ ਏ. ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਿਉ. #FarmersProtest
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਜੇ ਕੋਈ ਮੈਨੂੰ ਪਿਆਰ ਕਰਦਾ ਆ ਤਾਂ ਮੈਂ ਵੀ ਉਹਨੂੰ ਹੱਦੋਂ ਵੱਧ ਪਿਆਰ Continue Reading..
Your email address will not be published. Required fields are marked *
Comment *
Name *
Email *