Kulvir Leave a comment ਹਾਲੇ ਵੀ ਆਖਾਂ ਤੈਨੂੰ ਰੁੱਖ ਮੋੜ ਲ਼ੈ ਝੰਡਿਆਂ ਦੇ ਕਿਧਰੇ ਹਰੇ ਤੋ ਕੇਸਰੀ ਨਾ ਹੋ ਜਾਣ ਰੰਗ ਝੰਡਿਆਂ ਦੇ ਫਿਰ ਧੋਣ ਤੇ ਗੋਡਾ ਰੱਖ ਕੇ ਓਹਨੂੰ ਦਾਵ ਕਹਿੰਦੇ ਅਾਂ ਖੈਹ ਖੈਹ ਕੇ ਬਦਲਾ ਲਹਿਦਾ ਮੈਨੂੰ ਪੰਜਾਬ ਕੇਹਂਦੇ ਆਂ Copy