ਮਿੱਠਾ ਸੁਰ ਵੇ ਰਬਾਬੇ ਦਾ ਪੱਗ ‘ਕੱਲਾ ਕੱਪੜਾ ਹੀ ਨਾ, ਪੂਰਾ ਨਕਸ਼ਾ ਪੰਜਾਬੇ ਦਾ .
ਪੱਥਰਾਂ ਨੂੰ ਪੀe ਕੇ ਵਿੱਚ ਪਾ ਲਿਆ ਕਰ ਸਾਡੇ ਆਲੂ ਕਿਉਂ ਸਮੋਸਿਆ ਚ’ ਪਾਊਦੀ ਜੇ ਐਨਾ ਮਾਣ ਚੰਡੀਗੜ੍ਹ ਤੇ
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,
ੲਿੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ #FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ Continue Reading..
ਕੀ ਹੋਇਆ ਅਜੇ single ਹਾਂ 🚶 ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ Continue Reading..
ਚੱਪਲ ਨਾਲ ਜਰਾਬਾਂ ਪਾਉਣ ਵਾਲੀਏ ਕਾਨੂੰ ਸਾਨੂੰ ਦੇਸੀ ਦੇਸੀ ਆਖਦੀ ਫਿਰੇ..
ਗੁੱਸੇ ਵਾਲੇ ਹੱਸਣ ਵਾਲੇ ਦੋਵੇਂ Expression ਕੈਮ ਨੇ ਹੁਣ ਕੱਢਣੇ ਅਾ ਬੀਬਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ..
ਮੈ ਯਾਰਾ ਦੀ ਕਰਾ ਤਰੀਫ ਕਿਵੇ , ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ_ ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ , Continue Reading..
mooh de mithe ton rng de chite to asi door hi rehnde aw
Your email address will not be published. Required fields are marked *
Comment *
Name *
Email *