ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ … ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..
ਗੁੱਸੇ ਵਿੱਚ ਰੁੱਕਦਾ ਨੀ.. ਬਿੰਨਾ ਗੱਲੋ ਝੁੱਕਦਾ ਨੀ ਬਾਬੇ ਦੀ ਅਾ ਮੇਹਰ ਪੂਰੀ.. ਕਿਸੇ ਮੁਕਾੲਿਅਾਂ ਮੁਕਦਾ ਨੀ
ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!
ਗੁਲਾਮ ਹਾਂ ਮੈਂ ਬਸ ਆਪਣੇ ਘਰ ਦੇ ਸੰਸਕਾਰਾਂ ਦਾ … ਨਹੀਂ ਤਾਂ ਮੈਂ ….?? . . . . . . Continue Reading..
ਫੱਕਰ ਸੁਭਾਅ ਏ ਸਾਡਾ ਸੋਹਣੀਏਂ ,,,, ਆਪੇ ਭਰੇਂਗੀ ਜੇ ਕਰੇਂਗੀ ਯਾਰਾਂ ਨਾਲ ਠੱਗੀਆਂ ….
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ ਕਦਮ ਮਾੜਾ ਨਾ ਚੱਕੀੲੇ.. ੲਿੱਕ ਮੁੱਛ ਤੇ ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ…
ਪੈਸੇ ਤੇ ਨਹੀਂ ਮਰੀ ਦਾ ਸੋਹਣੀਏ ਪਿਆਰ ਦਿਲੋਂ ਕਰੀਦਾ .. ਜਿੱਥੇ ਲੱਗ ਜਾਵੇ ਯਾਰੀ ਫਿਰ ਹਿੱਕ ਤਾਣ ਕੇ ਨਾਲ ਖੜ੍ਹੀ Continue Reading..
Your email address will not be published. Required fields are marked *
Comment *
Name *
Email *