ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
Jatt da Ha putt gall khari krda . . . . j koi Teda jiha dekha Sidda mohh ta goda Continue Reading..
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ
ਜੇਕਰ ਖੁਦ ਨੂੰ ਯਕੀਨ ਹੈ ਤਾਂ . . ਅੰਧੇਰੇ ਵਿੱਚ ਵੀ ਰਸਤੇ ਮਿਲ ਜਾਂਦੇ ਹਨ।
ਹੁਣ ਤਾ ਮੇਰੇ ਤੇ ਪਾ ਕੇ ਰੋਬ ਜਿਹਾ ਕਹਿੰਦਾ ਵਿਹਲ ਨਹੀ ਮੇਰੇ ਕੋਲ ਤੇਰੇ ਵਾਸਤੇ ਕੋਈ ਨਾ ਵੇ ਮੈ ਵੀ Continue Reading..
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ…. ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ…. ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ Continue Reading..
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ deep
ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ ਜੋ ਕਰਨਾ ਹੈ ਸ਼ਰੇਆਮ ਕਰੋ।
Your email address will not be published. Required fields are marked *
Comment *
Name *
Email *