ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ ਓਨਾ ਨੂੰ ਲਾਕੇ ਵਖਾਂਵਾਂਗੇ
ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
jithe tera over confidence Mukk janda, Otho JaTT da Confidence StarT E hunda
ਪਿੰਡਾ ਵਾਲਿਆ ਦੇ ਦਿਲ ਖੁਲੇ ਆ ਸਾਨੂੰ ਆਉਦੀਆ ਨੀ ਚਲਾਕੀਆ ਕੁੜਤਾ ਪਜਾਮਾ ਆਪਾ ਪਾਈਦਾ ਨਹੀ ਫਬਦੀਆ ਜੀਨਾ ਪਾਟੀਆ
ਚੁੱਪ ਰਹਿ ਨਹੀ ਜੀਣ ਦਿੰਦੇ ..ਲੋਕ ਡਰੇ ਨੂੰ ਡਰੳਂਦੇ ਨੇ .. ਜਦ ਪਾਣੀ ਸਿਰ ਤੋ ਲੰਘ ਜਾਵੇ ਫਿਰ ਜੰਗਲ ਚ Continue Reading..
ਨਾ ਹੀ ਬਹੁਤੇ ਤਕੜੇ ਘਰੋਂ•• ਨਾ ਹੀ ਅਸੀਂ ਨਵਾਬ ਆਂ•• ਮਾਪੇ ਨਾ ਕਦੇ ਰੋਣ ਮੇਰੇ ਕਰਕੇ•• ਬਸ ਇਹੀ ਇੱਕ ਖਵਾਬ Continue Reading..
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਦਿੱਲੀ ਮੋਰਚਾ ਫਤਿਹ਼💪 ਘਰ ਵਾਪਸੀ ਦੀ ਤਿਆਰੀ🙏 ਮੋਦੀ ਚਵਲ ਹੋਇਆ ਗੋਡਿਆ ਭਾਰ
Your email address will not be published. Required fields are marked *
Comment *
Name *
Email *