ਹਾਲ ਨੀ ਪੁੱਛਦੇ ਮੇਰਾ … ਵੇਸੈ ਖ਼ਬਰਾਂ ਰੱਖਦੇ ਨੇ ..!! ਮੈ ਸੁਣਿਆਂ ਕੁਝ ਲੋਕ ਮੇਰੇ ਤੇ ਨਜ਼ਰਾਂ ਰੱਖਦੇ ਨੇ ..!!
Related Posts
ਚੰਮਚਾ ਗੀਰੀ ਨਾ ਕਿਸੇ ਦੀ ਕਰਦੇ.. ਜਿੱਥੇ ਸਿਰ ਝੁੱਕਦਾ ਪੁੱਤ ਉਹਨੂੰ ਸਤਿਕਾਰ ਕਹਿੰਦੇ ਨੇ..
ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ… ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ..
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ shadi . com ਵਾਲੇ ਆਪ ਰਿਸਤੇ ਲੈ ਕੇ ਆਉਣ
ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,, ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ ।
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
🚶ਸਾਊ ਜਿਹੇ ਬੰਦੇ ਆ… ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ🐗 ਆਂ…
ਅੱਜ teri ਕੱਲ meri ਵਾਰੀ ਆ, ਕਹ ਗਏ ਸੱਚ ਸਿਆਣੇ eh ਦੁਨਿਆਦਾਰੀ aa, .. ਜਿਹਦੇ ……?? . . . . Continue Reading..
Paunch ਦੁਨੀਆ ਦੀ ਨੀ ਆ ਕੇ ਿਜੱਥੇ ਮੁੱਕਦੀ ❌ Sade ਉੱਥੋ ਸ਼ੁਰੂ Hunde aa✔️
